Search
Close this search box.

External Events

External Events:  Events hosted by community partners from within BC. (FSIBC is not responsible for the content, management or facilitation of these sessions. All inquiries and comments are referred directly to event organizers.)

Loading Events

« All Events

  • This event has passed.

Punjabi Autism Support Meeting- /ਪੰਜਾਬੀ ਆਟਿਜ਼ਮ ਸਪੋਰਟ ਮੀਟਿੰਗ

May 8, 2024 @ 10:00 am - 11:30 am PDT

|Recurring Event (See all)

One event on January 2, 2025 at 10:00 am

SESSION INFO: « Back to all events
Monthly online parent support meeting hosted in Punjabi ਮਾਸਿਕ ਔਨਲਾਈਨ ਮਾਤਾ-ਪਿਤਾ ਸਹਾਇਤਾ ਮੀਟਿੰਗ ਪੰਜਾਬੀ ਵਿੱਚ

Join us for an on-line support meeting facilitated by Deepika, The ASN’S Punjabi-speaking Parent Information Agent, who can share valuable insights on how to successfully implement and manage quality treatment programs and access the right support systems for your child diagnosed with Autism.

ਸਾਡੇ ਨਾਲ ਔਨਲਾਈਨ ਮੀਟਿੰਗ ਵਿਚ ਸ਼ਾਮਿਲ ਹੋਵੋ ਜੀ, ਔਟਿਸਮ ਸਹਿਯੋਗ ਨੈੱਟਵਰਕ ਦੇ ਪੰਜਾਬੀ/ਹਿੰਦੀ ਬੋਲਦੇ ਜਾਣਕਾਰੀ ਏਜੇਂਟ ਦੀਪਿਕਾ ਨਾਲ, ਜੋ ਕੇ ਤੁਹਾਡੇ ਨਾਲ ਔਟਿਸਮ ਦੇ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਸਾਂਝੀਆਂ ਕਰਨਗੇ. ਇਸ ਮੀਟਿੰਗ ਵਿਚ ਉਹ ਤੁਹਾਨੂੰ ਦੱਸਣਗੇ ਕਿਤੁ ਹਾਡੇ ਡਾਕਟਰ ਵੱਲੋਂ ਦਿੱਤੇ ਗਏ ਔਟਿਸਮ ਦੇ ਨਿਦਾਨ ਤੋਂ ਬਾਅਦ ਤੁਸੀਂ ਕਿਵੇਂ ਸਫਲਤਾਪੂਰਵਕ ਪ੍ਰੋਗਰਾਮ ਦਾ ਪ੍ਰਬੰਧ ਕਰੋਂਗੇ ਅਤੇ ਕਿਵੇਂ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹੋ, ਤਾਂ ਜੋ ਉਹ ਆਪਣੀ ਜ਼ਿੰਦਗੀ ਚ ਅੱਗੇ ਵੱਧ ਸਕਣ.

Punjabi speaking families from all across British Columbia are welcome to join this One and half-hour zoom meeting to further their understanding and gain valuable information on the best ways to manage problems so commonly encountered as parents of children with autism.

BC ਵਿਚ ਰਹਿਣ ਵਾਲੇ ਪੰਜਾਬੀ ਬੋਲਣ ਵਾਲੇ ਮਾਪਿਆਂ ਦੇ ਇਸ ਡੇਢ ਘੰਟੇ ਵਾਲੀ ਜ਼ੂਮ (zoom)ਮੀਟਿੰਗ ਚ ਸੁਵਾਗਤ ਹੈ. ਇਸ ਮੀਟਿੰਗ ਦਾ ਮਕਸਦ ਮਾਪਿਆਂ ਦੀ ਸਹਾਇਤਾ ਕਰਨਾ ਅਤੇ ਵੱਧ ਤੋਂ ਵੱਧ ਜਾਣਕਾਰੀ ਮੁਹਾਇਆਂ ਕਰਵਾਣਾ ਹੈ.

 

CLICK TO REGISTER

 

Please note:

Parents with a new diagnosis should first see the Autism Support Network’s video series found HERE so that they are better informed before joining the discussions.

ਕਿਰਪਾ ਕਰਕੇ ਧਯਾਨ ਦਿਓ ਜੀ

ਨਵੇਂ ਔਟਿਸਮ ਦੇ ਨਿਦਾਨ ਮਿਲਣ ਤੋਂ ਬਾਅਦ ਮਾਪਿਆਂ ਨੂੰ ਪਹਿਲਾਂ ASN ਵੀਡੀਓ ਸੀਰੀਜ਼ ਵੇਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਕੋਲ ਸਾਰੀ ਜਾਣਕਾਰੀ ਹੋਵੇ ਅਤੇ ਉਹ ਉਸ ਅਨੁਸਾਰ ਸਵਾਲ ਪੁੱਛ ਸਕਣ.

Deepika will be able to answer any follow up questions and facilitate through making further connections within the South Asian community.

ਦੀਪਿਕਾ ਆਪਣੇ ਪੰਜਾਬੀ ਭਾਈਚਾਰੇ ਦੇ ਸਵਾਲਾਂ ਦਾ ਜਵਾਬ ਦੇਣ ਵਿਚ ਸਕ੍ਸ਼ਮ ਹੈ ਅਤੇ ਤੁਹਾਡੇ ਹਰ ਪੜਾਵ ਵਿਚ ਮਦਦ ਪ੍ਰਧਾਨ ਕਰਦੇ ਹਨ.

Please join our new Punjabi Parent Support group on Facebook to connect with the community:

https://www.facebook.com/groups/389220962631490

About the Host

Deepika’s son was diagnosed with Autism at age 3 years. She runs a successful ABA program at home as well as school. She is passionate about educating and supporting parents with new diagnosis. She truly believes that parents are the best advocate for their children, so educating and supporting parents is pivotal.

ਹੋਸਟ ਬਾਰੇ

ਦੀਪਿਕਾ ਦੇ ਬੇਟੇ ਨੂੰ ੩ ਸਾਲ ਦੀ ਉਮਰ ਵਿਚ ਡਾਕਟਰ ਵਲੋਂ ਔਟਿਸਮ ਦਾ ਨਿਦਾਨ ਦਿੱਤਾ ਗਯਾ ਸੀ, ਹੁਣ ਉਹ ਆਪਣੇ ਘਰ ਅਤੇ ਬੇਟੇ ਦੇ ਸਕੂਲ ਵਿਚ ਆਪਣੀ ਟੀਮ ਨਾਲ ABA ਪ੍ਰੋਗਰਾਮ ਸਫਲਤਾ ਨਾਲ ਚਲਾਂਦੇ ਹਨ. ਉਹ ਆਪਣੇ ਤਜੁਰਬੇ ਨਾਲ ਪੰਜਾਬੀ ਭਾਈਚਾਰੇ ਦੀ ਮਦਦ ਕਰਨ ਵਿਚ ਵਿਸ਼ਵਾਸ ਰਖਦੇ ਹਨ. ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕਰ ਮਾਪਿਆਂ ਨੂੰ ਪੂਰਾ ਪਤਾ ਹੈ ਤਾਂ ਹੀ ਮਾਪੇ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ, ਇਸ ਲਈ ਮਾਪਿਆਂ ਨੂੰ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ.

Details

Date:
May 8, 2024
Time:
10:00 am - 11:30 am
PDT
Event Category: